Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ārsī. ਸ਼ੀਸ਼ਾ, ਦਰਪਣ। looking glass, mirror; mirrored finger-ring.
ਉਦਾਹਰਨ:
ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ ॥ Raga Maajh 3, Asatpadee 10, 4:1 (P: 115).

English Translation
n.f. small mirror set on a ring, ring with inset mirror worn by ladies usu. on the thumb.

Mahan Kosh Encyclopedia

ਸੰ. ਆਦਰਸ਼. ਨਾਮ/n. ਸ਼ੀਸ਼ਾ. ਦਰਪਣ. ਆਈਨਾ. “ਇਹੁ ਮਨੁ ਆਰਸੀ, ਕੋਈ ਗੁਰਮੁਖਿ ਵੇਖੈ.” (ਮਾਝ ਅ: ਮਃ ੩) “ਜੈਸੇ ਤਾਰੋ ਤਾਰੀ ਔਰ ਆਰਸੀ ਸਨਾਹ ਸਸਤ੍ਰ.” (ਭਾਗੁ ਕ) ਦੇਖੋ- ਆਈਨਾ। 2. ਇਸਤ੍ਰੀਆਂ ਦਾ ਇੱਕ ਗਹਿਣਾ, ਜਿਸ ਵਿੱਚ ਸ਼ੀਸ਼ਾ ਜੜਿਆ ਹੁੰਦਾ ਹੈ. ਇਹ ਅੰਗੂਠੇ ਵਿੱਚ ਪਹਿਨੀਦਾ ਹੈ. “ਕਹਾਂ ਸੁ ਆਰਸੀਆਂ ਮੁਹਿ ਬੰਕੇ?” (ਮਾਝ ਅ: ਮਃ ੧) 3. ਆਲਸੀ ਦੀ ਥਾਂ ਭੀ “ਆਰਸੀ” ਸ਼ਬਦ ਆਉਂਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits