Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Un(i). ਉਸ ਨੇ। he. ਉਦਾਹਰਨ: ਮੇਲੀ ਅਪਨੇ ਉਨਿ ਲੇ ਬਾਂਧੇ ॥ Raga Aaasaa 5, 87, 3:3 (P: 392).
|
Mahan Kosh Encyclopedia |
ਪੜਨਾਂਵ/pron. ਉਨ੍ਹਾ ਨੇ. ਉਨ੍ਹਾ ਨੂੰ। 2. ਉਸ ਦੇ “ਉਨਿ ਚਾਨਣਿ ਓਹੁ ਸੋਖਿਆ.” (ਆਸਾ ਮਃ ੧) ਨਾਮ ਦੇ ਪ੍ਰਕਾਸ਼ ਨਾਲ ਦੁੱਖ ਰੂਪ ਤੇਲ ਸੋਖਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|