Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ayk-hi. 1. ਇਕੋ। 2. ਇਕ। 3. ਕੇਵਲ ਇਕ ਪ੍ਰਭੂ। 4. ਇਕੋ ਵਾਰ। 5. ਇਕ ਮਨ (ਭਾਵ)। 6. ਕਿਸੇ ਨੂੰ, ਕੁੱਝ ਨੂੰ। 1. only one, just one. 2. one, single. 3. just for one God. 4. once. 5. self, ego. 6. some.
ਉਦਾਹਰਨਾ:
1. ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ॥ Raga Gaurhee 5, Baavan Akhree, 2 Salok:2 (P: 250).
ਏਕਹਿ ਆਪਿ ਕਰਾਵਨਹਾਰਾ ॥ Raga Gaurhee 5, Baavan Akhree, 8:1 (P: 251).
ਣਾ ਕੋ ਜਾਣੈ ਆਪਣੋ ਏਕਹਿ ਟੇਕ ਅਧਾਰ ॥ Raga Gaurhee 5, Baavan Akhree, 31:5 (P: 256).
2. ਏਕਹਿ ਆਪਿ ਅਨੇਕਹਿ ਭਾਤਿ ॥ Raga Gaurhee 5, Asatpadee 6, 7:2 (P: 238).
ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ ॥ Raga Bhairo, Kabir, 17, 4:2 (P: 1161).
3. ਯਾ ਜੁਗ ਮਹਿ ਏਕਹਿ ਕਉ ਆਇਆ ॥ (ਇਕੋ ਹਰਿ ਪ੍ਰਭੂ ਲਈ). Raga Gaurhee 5, Baavan Akhree, 6:1 (P: 251).
4. ਏਕਹਿ ਆਵਨ ਫਿਰਿ ਜੋਨਿ ਨ ਆਇਆ ॥ Raga Gaurhee 5, Baavan Akhree, 13:7 (P: 252).
5. ਮਾਰੈ ਏਕਹਿ ਤਜਿ ਜਾਇ ਘਣੈ ॥ Raga Gaurhee, Kabir, Baavan Akhree, 21:4 (P: 341).
6. ਏਕਹਿ ਪ੍ਰਾਣ ਪਿੰਡ ਤੇ ਪਿਆਰੀ ॥ Raga Maaroo 5, 18, 3:1 (P: 1004).

.

© SriGranth.org, a Sri Guru Granth Sahib resource, all rights reserved.
See Acknowledgements & Credits