Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Omāhā. ਉਤਸ਼ਾਹ, ਉਮੰਗ, ਖੁਸ਼ੀ । zeal, passion, yearning. ਉਦਾਹਰਨ: ਹਰਿ ਹਰਿ ਹਰਿ ਹਰਿ ਭਗਤਿ ਦ੍ਰਿੜਾਵਹੁ ਹਰਿ ਹਰਿ ਨਾਮੁ ਓੁਮਾਹਾ ਰਾਮ ॥ Raga Jaitsaree 4, 8, 1:3 (P: 698).
|
Mahan Kosh Encyclopedia |
(ਓਮਾਹ, ਉਮਾਹੜਾ) ਨਾਮ/n. ਉਤਸਾਹ. ਮੰਗਲ. ਉਤਸਵ. “ਗੁਰੁ ਮਿਲਿਐ ਓਮਾਹਾ.” (ਜੈਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|