Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaṯẖor(u). ਕਰੜਾ, ਸਖਤ, ਦਇਆ ਰਹਿਤ (ਕਾਠ+ਉਰ = ਕਾਠ ਦਿਲ ਵਾਲਾ)। hard-hearted, hard. ਉਦਾਹਰਨ: ਮਨਮੁਖ ਹੀਅਰਾ ਅਤਿ ਕਠੋਰੁ ਹੈ ਤਿਨ ਅੰਤਰਿ ਕਾਰ ਕਰੀਠਾ ॥ Raga Gaurhee 4, 61, 3:1 (P: 171).
|
|