Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kicẖẖū. 1. ਕੁੱਝ। 2. ਕੋਈ ਗਲ, ਕੋਈ ਬਾਤ। 1. anything. 2. any.
ਉਦਾਹਰਨਾ:
1. ਮੋਹਿ ਨਿਰਗੁਣ ਗੁਣੁ ਕਿਛੂ ਨ ਜਾਤਾ ॥ (ਕੁਝ). Raga Vadhans 5, 3, 4:1 (P: 563).
ਆਪਣ ਲੀਆ ਕਿਛੂ ਨ ਪਾਈਐ ਕਰਿ ਕਿਰਪਾ ਕਲ ਧਾਰੀ ਜੀਉ ॥ (ਕੋਈ ਵਸਤ). Raga Maaroo 3, Asatpadee 1, 5:3 (P: 1016).
2. ਕਹਣਾ ਕਿਛੂ ਨ ਜਾਵਈ ਜਿਸੁ ਭਾਵੈ ਤਿਸੁ ਦੇਇ ॥ Raga Sireeraag 3, 9, 4:2 (P: 30).

Mahan Kosh Encyclopedia

(ਕਿਛ, ਕਿਛੁ) ਵਿ. ਕਿੰਚਿਤ. ਥੋੜਾ. ਤਨਿਕ. “ਹਮ ਮੂਰਖ ਕਿਛੂ ਨ ਜਾਣਹਾ.” (ਆਸਾ ਛੰਤ ਮਃ ੪) 2. ਪੜਨਾਂਵ/pron. ਕੋਈ ਵਸਤੁ। 3. ਕੋਈ ਬਾਤ. “ਜੋ ਕਿਛੁ ਕਰਣਾ ਸੋ ਕਰਿਰਹਿਆ.” (ਵਾਰ ਆਸਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits