Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kirpāl(u). ਮਿਹਰਵਾਨ, ਦਿਆਲੂ ਮਇਆਵਾਨ। merciful, kind compassionate. ਉਦਾਹਰਨ: ਸਰਣਿ ਪਏ ਪ੍ਰਭ ਆਪਣੇ ਗੁਰ ਹੋਆ ਕਿਰਪਾਲੁ ॥ (ਕ੍ਰਿਪਾਲੂ). Raga Sireeraag 5, 86, 1:1 (P: 48).
|
Mahan Kosh Encyclopedia |
(ਕਿਰਪਾਲ) ਵਿ. ਕ੍ਰਿਪਾ ਕਰਨ ਵਾਲਾ. ਦਯਾਲੁ. “ਕਿਰਪਾਲੁ ਸਦਾ ਦਇਆਲੁ.” (ਬਿਲਾ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|