Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kihu. 1. ਕਿਸੇ ਤਰ੍ਹਾਂ, ਕਿਸੇ ਪ੍ਰਕਾਰ। 2. ਕੁਝ। 1. in no way. 2. nothing.
ਉਦਾਹਰਨਾ:
1. ਬਿਨੁ ਸਤਿਗੁਰ ਕਿਹੁ ਨ ਦੇਖਿਆ ਜਾਇ ॥ Raga Maajh 3, Asatpadee 10, 5:1 (P: 115).
2. ਜਾ ਹਉ ਨਾਹੀ ਤਾ ਕਿਆ ਆਖਾ ਕਿਹੁ ਨਾਹੀ ਕਿਆ ਹੋਵਾ ॥ (ਕੁਝ ਨਹੀਂ ਹਾਂ). Raga Maajh 1, Vaar 6, Salok, 1, 2:1 (P: 140).
ਜੇਤੀ ਹੈ ਤੇਤੀ ਕਿਹੁ ਨਾਹੀ ॥ (ਕੁਝ ਨਹੀਂ). Raga Gaurhee 1, Asatpadee 13, 7:1 (P: 226).

SGGS Gurmukhi-English Dictionary
[P. pro.] Something, anything
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਕੁਝ. ਕਿੰਚਿਤ. “ਕਿਹੁ ਚਲੈ ਨ ਚਲਦਿਆ ਨਾਲਿ.” (ਸੋਰ ਮਃ ੩) “ਸਭਕਿਹੁ ਤੇਰੇ ਵਸਿ ਹੈ.” (ਮਃ ੪ ਵਾਰ ਬਿਹਾ) 2. ਕ੍ਰਿ.ਵਿ. ਕਿਸੀ ਪ੍ਰਕਾਰ. ਕਿਸੇ ਤਰਾਂ. “ਬਿਨ ਸਤਿਗੁਰੁ ਕਿਹੁ ਨ ਦੇਖਿਆਜਾਇ ” (ਮਾਝ ਅ: ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits