Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kīmṯ(i). 1. ਮੁਲ। 2. ਮੁਲ ਪਾਉਣ ਵਾਲਿਆਂ ਨੂੰ। 1. worth, value. 2. evaluator, appraiser.
ਉਦਾਹਰਨਾ:
1. ਤਾ ਕੀ ਕੀਮਤਿ ਕਹਣੁ ਨ ਜਾਈ ॥ Raga Maaroo 5, 19, 3:8 (P: 1005).
ਕੀਮਤਿ ਪਾਇ ਨ ਕਹਿਆ ਜਾਇ ॥ Raga Aaasaa 1, Sodar, 2, 1:3 (P: 9).
ਕਹੁ ਨਾਨਕ ਪ੍ਰਭ ਪੁਰਖੁ ਦਇਆਲਾ ਕੀਮਤਿ ਕਹਣੁ ਨ ਜਾਈ ॥ (ਭਾਵ ਵਡਿਆਈ). Raga Goojree 5, 9, 3:2 (P: 498).
2. ਸਭ ਕੀਮਤਿ ਮਿਲਿ ਕੀਮਤਿ ਪਾਈ ॥ Raga Aaasaa 1, Sodar, 2, 2:2 (P: 9).

SGGS Gurmukhi-English Dictionary
[Var.] From Kīmata
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਕੀਮ. “ਕੀਮਤਿ ਕੋਇ ਨ ਜਾਣੈ ਦੂਜਾ.” (ਮਾਰੂ ਸੋਲਹੇ ਮਃ ੫) 2. ਦੇਖੋ- ਕੀਮਤ 3. “ਅਨਿਕ ਦੋਖ ਅਰੁ ਬਹੁਤ ਸਜਾਈ। ਤਾਕੀ ਕੀਮਤਿ ਕਹਣੁ ਨ ਜਾਈ.” (ਮਾਰੂ ਮਃ ੫) 3. ਵਿ. ਕੀਮਤ ਕਰਨ ਵਾਲਾ. ਮੁੱਲ ਪਾਉਣ ਵਾਲਾ. “ਸਭ ਕੀਮਤਿ ਮਿਲਿ ਕੀਮਤਿ ਪਾਈ.” (ਸੋਦਰੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits