Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ke. 1. ਕੋਈ। 2. ਦੇ। 3. ਕਈ, ਅਨੇਤ, ਬਹੁਤ ਸਾਰੇ। 4. ਕੁ। 1. any body. 2. into, of. 3. many. 4. how many.
ਉਦਾਹਰਨਾ:
1. ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੂਛੈ ਕੇ ॥ Japujee, Guru Nanak Dev, 7:4 (P: 2).
2. ਸੁਣਿਐ ਸਰਾ ਗੁਣਾ ਕੇ ਗਾਹ ॥ Japujee, Guru Nanak Dev, 11:1 (P: 3).
ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ ॥ (ਕਿਥੋਂ ਦੇ). Raga Tilang, Naamdev, 3, 2:4 (P: 727).
ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ॥ Raga Soohee 4, 1, 4:1 (P: 731).
3. ਤਿਥੈ ਭਗਤ ਵਸਹਿ ਕੇ ਲੋਅ ॥ Japujee, Guru Nanak Dev, 37:9 (P: 8).
ਖੋਜਹਿ ਕੋਟਿ ਅਸੰਖ ਬਹੁਤੁ ਅਨੰਤ ਕੇ ॥ Raga Soohee 5, Asatpadee 5, 7:1 (P: 762).
4. ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥ Raga Dhanaasaree 1, 2, 1:1 (P: 660).

English Translation
prep. see ਦੇ suff. following a verb making its perfect tense, as in ਕਰਕੇ having done, after doing.

Mahan Kosh Encyclopedia

ਪੜਨਾਂਵ/pron. ਕਿਆ. ਕੀ। 2. ਕੋਈ. “ਜੇ ਤਿਸੁ ਨਦਰਿ ਨ ਆਵਈ, ਤ ਵਾਤ ਨ ਪੁਛੈ ਕੇ.” (ਜਪੁ) 3. ਪ੍ਰਤ੍ਯ. ਦੇ. ਕੇ. “ਤਿਨ ਕੇ ਨਾਮ ਅਨੇਕ ਅਨੰਤ.” (ਜਪੁ) 4. ਵਿ. ਕਈ. ਅਨੇਕ. “ਤਿਥੈ ਭਗਤ ਵਸਹਿ ਕੇ ਲੋਅ.” (ਜਪੁ)। 5. ਕੋਈ. ਵਿਰਲੇ. “ਗੁਰ ਪਰਸਾਦੀ ਤਰਹਿਕੇ.” (ਸਹਸ ਮਃ ੧) 6. ਵ੍ਯ. ਕੈ. ਅਥਵਾ. ਜਾਂ. “ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲਿ.” (ਸ. ਮਃ ੯) ਪਰਸੋਂ, ਅੱਜ ਜਾਂ ਕਲ੍ਹ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits