Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karoḏẖ(i). ਗੁਸਾ। wrath, anger. ਉਦਾਹਰਨ: ਕਾਮ ਕ੍ਰੋਧਿ ਅਹੰਕਾਰਿ ਮਾਤੇ ਵਿਆਪਿਆ ਸੰਸਾਰੁ ॥ Raga Sireeraag 5, 95, 2:1 (P: 51).
|
Mahan Kosh Encyclopedia |
(ਕ੍ਰੋਧੀ) ਵਿ. ਕ੍ਰੋਧਿਨ. ਕ੍ਰੋਧ ਵਾਲਾ. ਗੁਸੈਲਾ। 2. ਦੇਖੋ- ਮੁਠੀ। 3. ਕ੍ਰੋਧ ਦ੍ਵਾਰਾ. ਕ੍ਰੋਧ ਵਿੱਚ. ਕ੍ਰੋਧ ਸੇ. “ਕ੍ਰਾਮਿ ਕੋਧਿ ਲੋਭਿ ਮਨੁ ਲੀਨਾ.” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|