Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gavā-ī-ai. 1. ਮੇਟ/ਗਵਾ ਕੇ। 2. ਅਜਾਈਂ ਗੁਆਣਾ। 3. ਬੇਅਰਥ ਬੋਲਣਾ। 4. ਖਤਮ ਕਰਨਾ। 1. eradication, abondoning. 2. waste. 3. speak without meaning. 4. finish. ਉਦਾਹਰਨਾ: 1. ਸਿਝੈ ਦਰਿ ਦੀਵਾਨਿ ਆਪੁ ਗਵਾਈਐ ॥ Raga Maajh 1, Vaar 9:2 (P: 142). ਕੋਇ ਨ ਲਾਗੈ ਬਿਘਨੁ ਆਪੁ ਗਵਾਈਐ ॥ Raga Goojree 5, Vaar 8:5 (P: 520). 2. ਦੂਜੀ ਕਾਰੈ ਲਗਿ ਜਨਮੁ ਗਵਾਈਐ ॥ Raga Maajh 1, Vaar 14:3 (P: 144). 3. ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ ॥ (ਬੇਅਰਥ ਬੋਲੀਦਾ ਹੈ). Raga Vadhans 1, Chhant 1, 1:4 (P: 566). 4. ਹਉਮੈ ਰੋਗੁ ਗਵਾਈਐ ਸਬਦਿ ਸਚੈ ਸਚੁ ਭਾਖੁ ॥ Raga Sireeraag 1, Asatpadee 13, 8:3 (P: 62).
|
|