Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gavārī. ਮੂਰਖ, ਬੇਸਮਝ। fool, ignorant. ਉਦਾਹਰਨ: ਤੂ ਹਿਰਦੈ ਗੁਪਤੁ ਵਸਹਿ ਦਿਨੁ ਰਾਤੀ ਤੇਰਾ ਭਾਉ ਨ ਬੁਝਹਿ ਗਵਾਰੀ ॥ Raga Sorath 4, 7, 2:1 (P: 607).
|
Mahan Kosh Encyclopedia |
ਗਵਾਰ ਦਾ ਇਸ੍ਤ੍ਰੀ ਲਿੰਗ. “ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ?” (ਧਨਾ ਤ੍ਰਿਲੋਚਨ) 2. ਗੋਪੀ. ਗੋਪਾਲਿਕਾ. ਗਵਾਲਨ. “ਪਟ ਸਾਜਨ ਕੋ ਸਜਕੈ ਸੁ ਗਵਾਰੀ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|