Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gahi-o. ਪਕੜਿਆ, ਭਾਵ ਕਾਬੂ ਵਿਚ ਕੀਤਾ, ਧਾਰਨ ਕੀਤਾ। 1. restrained; embarked; embraced.
ਉਦਾਹਰਨ:
ਸਾਧੋ ਇਹੁ ਮਨੁ ਗਹਿਓ ਨ ਜਾਈ ॥ Raga Gaurhee 9, 4, 1:1 (P: 219).
ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ ਗਹਿਓ ਨ ਰਾਮ ਜਹਾਜੁ ॥ (ਪਕੜਿਆ). Raga Gaurhee, Kabir, 57, 1:2 (P: 336).
ਉਦਾਹਰਨ:
ਮਨ ਰੇ ਗਹਿਓ ਨ ਗੁਰ ਉਪਦੇਸੁ ॥ (ਧਾਰਨ ਕੀਤਾ). Raga Sorath 9, 10, 1:1 (P: 633).

Mahan Kosh Encyclopedia

(ਗਹਿਆ) ਪਕਿੜਆ. ਫੜਿਆ। 2. ਗ੍ਰਹਣ ਕੀਤਾ. ਅੰਗੀਕਾਰ ਕੀਤਾ. “ਮਨ ਰੇ, ਗਹਿਓ ਨ ਗੁਰਉਪਦੇਸੁ.” (ਸੋਰ ਮਃ ੯) 2. ਨਾਮ/n. ਗਿਰੋ ਰੱਖਿਆ ਪਦਾਰਥ. ਰੇਹਨ ਰੱਖੀ ਵਸਤੁ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits