Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gahīrā. ਗੰਭੀਰ, ਅਥਾਹ, ਡੂੰਘਾ। ocean of virtues, sober, deep. ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥ Raga Aaasaa 1, 2, 1:1 (P: 9).
|
English Translation |
n.m. pile of cowdung cakes plastered over with cowdung.
|
Mahan Kosh Encyclopedia |
(ਗਹੀਰਉ) ਵਿ. ਗ੍ਰਹਣ ਕਰਨ ਵਾਲਾ. ਪਕੜਨ ਵਾਲਾ. ਨਿਗ੍ਰਹ ਕਰਤਾ. “ਮਨਹਿ ਗਹੀਰਉ ਪੇਖਿ ਪ੍ਰਭੁ ਕਉ.” (ਜੈਤ ਮਃ ੫) 2. ਗੰਭੀਰਤਾ ਵਾਲਾ. ਅਥਾਹ. ਦੇਖੋ- ਗਹਿਰਗੰਭੀਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|