Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gunī-ā. 1. ਗੁਣਵਾਨ। 2. (ਤਿੰਨ) ਗੁਣਾਂ ਵਿਚ ਵਿਚਰਨ ਵਾਲਾ ਭਾਵ ਸੰਸਾਰੀ; ਸੰਸਾਰ। 3. ਗੁਣ।
ਉਦਾਹਰਨਾ:
1. ਕਹੁ ਕਬੀਰ ਸੁਨਹੁ ਰੇ ਗੁਨੀਆ ॥ Raga Gaurhee, Kabir, 11, 4:1 (P: 325).
2. ਸੁਰਿ ਨਰ ਦੇਵ ਅਸੁਰ ਤ੍ਰੈ ਗੁਨੀਆ ਸਗਲੋ ਭਵਨੁ ਲੁਟਿਓ ਰੀ ॥ Raga Aaasaa 5, 51, 1:2 (P: 384).
3. ਤਾ ਤੇ ਗਤੁ ਹੋਇ ਤ੍ਰੈ ਗੁਨੀਆ ॥ (ਤ੍ਰੈ ਗੁਣ ਦੂਰ ਹੋਏ). Raga Saarang 5, 14, 2:2 (P: 1206).

Mahan Kosh Encyclopedia

ਵਿ. ਗੁਣਵਾਨ. “ਸੁਨਹੁ ਰੇ ਗੁਨੀਆ!” (ਗਉ ਕਬੀਰ) 2. ਦੇਖੋ- ਗੁਣੀਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits