Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chūkā. 1. ਦੂਰ ਹੋਇਆ, ਮੁਕ ਗਿਆ, ਰਹਿ ਗਿਆ। 2. ਹਟਿਆ, ਦੂਰ ਹੋਇਆ।
ਉਦਾਹਰਨਾ:
1. ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ ॥ Raga Sireeraag 3, 34, 2:2 (P: 26).
ਉਦਾਹਰਨ:
ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ ॥ (ਰਹਿ ਗਿਆ). Raga Parbhaatee 5, Asatpadee 2, 5:2 (P: 1348).
ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ ॥ (ਰਹਿ ਗਿਆ). Raga Parbhaatee, Kabir, 4, 4:2 (P: 1350).
2. ਚੂਕਾ ਪੜਦਾ ਤਾਂ ਨਦਰੀ ਆਇਆ ॥ Raga Bhairo 5, 23, 2:3 (P: 1141).

.

© SriGranth.org, a Sri Guru Granth Sahib resource, all rights reserved.
See Acknowledgements & Credits