Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cheṯe. 1. ਯਾਦ ਕਰੇ, ਚੇਤੇ ਰਖੇ। 2. ਸਿਮਰੇ। ਉਦਾਹਰਨਾ: 1. ਪੇਈਅੜੈ ਪਿਰੁ ਚੇਤੇ ਨਾਹੀ ॥ Raga Maajh 3, Asatpadee 29, 6:1 (P: 127). ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥ (ਚੇਤੇ/ਯਾਦ ਵਿਚ). Salok, Farid, 99:4 (P: 1383). 2. ਏਕੋ ਨਾਮੁ ਚੇਤੇ ਵਿਚਹੁ ਭਰਮੁ ਚੁਕਾਏ ॥ Raga Gaurhee 3, 31, 4:2 (P: 161).
|
SGGS Gurmukhi-English Dictionary |
[Var.] Of Ceta
SGGS Gurmukhi-English Data provided by
Harjinder Singh Gill, Santa Monica, CA, USA.
|
|