Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Charẖā-i. 1. ਚਾੜ੍ਹੋ, ਚੜਵਾਓ। 2. ਲਗਾਉਂਦਾ/ਮਲਦਾ ਹੈ। ਉਦਾਹਰਨਾ: 1. ਏ ਮਨ ਰੂੜ੍ਹ੍ਹੇ ਰੰਗੁਲੇ ਤੂੰ ਸਚਾ ਰੰਗੁ ਚੜਾਇ ॥ Raga Aaasaa 3, Asatpadee 31, 1:1 (P: 427). ਰੰਗੁ ਤਿਸੈ ਕਉ ਅਗਲਾ ਵੰਨੀ ਚੜੈ ਚੜਾਇ ॥ (ਰੰਗਨ ਚੜ ਜਾਂਦੀ ਹੈ). Raga Goojree 3, Vaar 5, Salok, 3, 1:8 (P: 510). 2. ਭਸਮ ਚੜਾਇ ਕਰਹਿ ਪਾਖੰਡੁ ॥ Raga Raamkalee 1, Asatpadee 2, 3:1 (P: 903).
|
|