Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi-English Dictionary
[Var.] Of Camgā
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਵਡਾ ਪਤੰਗ. ਤੁੱਕਲ. “ਮੈ ਨਹਿ ਤਾਂਹਿ ਚਢਾਇਵ ਚੰਗ.” (ਗੁਪ੍ਰਸੂ) 2. ਵਿ. ਚੰਗਾ. ਦੇਖੋ- ਚੰਗ ਚੰਗਨਾ। 3. ਸੰ. चङ्ग. ਗ੍ਯਾਤਾ. ਜਾਣਨ ਵਾਲਾ। 4. ਸੰਗੀਤ ਅਨੁਸਾਰ ਧਾਤੂ ਦਾ ਤ੍ਰਿਸੂਲ ਆਕਾਰ ਵਾਜਾ, ਜੋ ਲੋਹੇ ਦੇ ਕੀਲ ਨਾਲ ਵਜਾਈਦਾ ਹੈ। 5. ਫ਼ਾ. [چنّگ] ਕ਼ਾਨੂਨ. Harp. ਸੱਠ ਤਾਰਾਂ ਦਾ ਇੱਕ ਵਾਜਾ। 6. ਪੰਜਾ. ਆਦਮੀ ਅਥਵਾ- ਸ਼ੇਰ ਆਦਿ ਦੇ ਪੰਜ ਉਂਗਲਾਂ ਦੀ ਪਕੜ। 7. ਹਾਥੀ ਦਾ ਅੰਕੁਸ਼.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits