Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chaᴺchl(i). 1. ਜੋ ਸਥਿਰ ਨਾ ਰਹੇ, ਇਕ ਥਾਂ ਨ ਟਿਕਣ ਵਾਲੀ, ਨਿਚਲਾ, ਨਿਹਚਲ ਤੋਂ ਉਲਟ। 2. ਚਲਾਇਮਾਨ।
ਉਦਾਹਰਨਾ:
1. ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ ॥ Raga Bihaagarhaa 5, Chhant 8, 3:5 (P: 547).
2. ਚੰਚਲਿ ਸੰਗਿ ਨ ਚਾਲਤੀ ਸਖੀਏ ਅੰਤਿ ਤਜਿ ਜਾਵਤ ਮਾਇਆ ॥ (ਚਲਾਇਮਾਨ). Raga Bilaaval 5, 5, 2:2 (P: 803).
ਰਾਜੁ ਕਮਾਇ ਕਰੀ ਜਿਨਿ ਥੈਲੀ ਤਾ ਕੈ ਸੰਗਿ ਨ ਚੰਚਲਿ ਚਲੀਆ ॥ (ਚਲਾਇਮਾਨ ਮਾਇਆ). Raga Maaroo 5, 18, 2:3 (P: 1004).

Mahan Kosh Encyclopedia

ਚੰਚਲਤਾਵਾਲੀ. ਚੰਚਲਾ. “ਚੰਚਲਿ ਅਨਿਕ ਭਾਵ ਦਿਖਾਵਏ.” (ਬਿਲਾ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits