Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jaṯī. ਜਤੀ, ਇੰਦ੍ਰੀਆਂ ਨੂੰ ਕਾਬੂ ਵਿਚ ਰੱਖਨ ਵਾਲਾ। celibate.
ਉਦਾਹਰਨ:
ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥ Japujee, Guru Nanak Dev, 27:9 (P: 6).

English Translation
n.m. adj.m. celibate, one who abstains from sexual relations; virtuous.

Mahan Kosh Encyclopedia

ਸੰ. यतिन्. ਵਿ. ਯਤ ਰੱਖਣ ਵਾਲਾ. ਇੰਦ੍ਰੀਆਂ ਨੂੰ ਕ਼ਾਬੂ ਕਰਨ ਵਾਲਾ. “ਜਤੀ ਸਤੀ ਕੇਤੇ ਬਨਬਾਸੀ.” (ਮਾਰੂ ਸੋਲਹੇ ਮਃ ੧) 2. ਨਾਮ/n. ਮੁਨਿ. ਗੁਰਮੁਖ। 3. ਕਈ ਲੇਖਕਾਂ ਨੇ ਛੀ ਜਤੀ ਗਿਣੇ ਹਨ- “ਅਬ ਜੇ ਜਤੀ ਸੁਨਹੁ ਦੇ ਕਾਨਾ। ਲਛਮਨ ਗੋਰਖ ਅਰੁ ਹਨੁਮਾਨਾ। ਭੀਸ਼ਮ ਭੈਰਵ ਦੱਤ ਪਛਾਨੋ.” (ਨਾਪ੍ਰ) ਦੇਖੋ- ਛਿਅ ਜਤੀ। 4. ਬ੍ਰਹਮਚਾਰੀ. “ਨਾ ਇਹੁ ਜਤੀ ਕਹਾਵੈ ਸੇਉ.” (ਗੌਂਡ ਕਬੀਰ) ਨਾ ਬ੍ਰਹਮਚਾਰੀ ਨਾ ਸੰਨ੍ਯਾਸੀ। 5. ਜੈਨਮਤ ਦਾ ਸਾਧੂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits