Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāṇhe. ਜਾਣਦੇ, ਸਮਝਦੇ। know, understand. ਉਦਾਹਰਨ: ਮੋਇਆ ਕਉ ਕਿਆ ਰੋਵਹੁ ਰੋਇ ਨ ਜਾਣਹੂ ॥ (ਜਾਣਦੇ). Raga Aaasaa 1, Asatpadee 16, 3:1 (P: 419). ਮੈਲੁ ਪਰਹਰਿ ਸਬਦੁ ਨਿਰਮਲੁ ਮਹਲੁ ਘਰੁ ਸਚੁ ਜਾਣਹੇ ॥ (ਸਮਝ ਲੈ, ਭਾਵ ਲੱਭ ਲੈ). Raga Tukhaaree 1, Chhant 6, 4:4 (P: 1113).
|
|