Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jānāᴺ. 1. ਸਮਝਿਆ, ਜਾਣਿਆ। 2. ਜਾਣਾ। 1. know, understood. 2. go. ਉਦਾਹਰਨਾ: 1. ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ ॥ (ਸਮਝਿਆ, ਜਾਣਿਆ). Raga Gaurhee, Kabir, Asatpadee 36, 5:2 (P: 330). ਕਿਆ ਜਾਨਾਂ ਕਿਆ ਕਰੈ ਕਰਾਵੈ ॥ (ਪਤਾ ਹੈ, ਜਾਣਾਂ). Raga Parbhaatee 1, 14, 1:1 (P: 1331). 2. ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥ Raga Aaasaa, Kabir, 37, 1:1 (P: 484).
|
|