Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāpḏe. ਦਿਸ ਪੈਂਦੇ, ਜਾਣੇ ਜਾਂਦੇ। known, renowned. ਉਦਾਹਰਨ: ਪਰਗਟ ਪਾਹਾਰੈ ਜਾਪਦੇ ਸਭਿ ਲੋਕ ਸੁਣੰਦੇ ॥ (ਦਿਸ ਪੈਂਦੇ). Raga Gaurhee 4, Vaar 31:3 (P: 316). ਉਦਾਹਰਨ: ਐਥੈ ਘਰਿ ਘਰਿ ਜਾਪਦੇ ਆਗੈ ਜੁਗਿ ਜੁਗਿ ਪਰਗਟੁ ਹੋਇ ॥ (ਜਾਣੇ ਜਾਂਦੇ, ਸਿੱਧ ਹੁੰਦੇ). Raga Aaasaa 3, Asatpadee 31, 1:2 (P: 427).
|
|