Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāpahu. ਜਪੋ, ਧਿਆਓ। meditate, remember; utter. ਉਦਾਹਰਨ: ਸੋ ਹਰਿ ਹਰਿ ਤੁਮ੍ਹ੍ਹ ਸਦ ਹੀ ਜਾਪਹੁ ਜਾ ਕਾ ਅੰਤ ਨਾ ਪਾਰੋ ॥ Raga Goojree 5, 4, 1:2 (P: 496).
|
Mahan Kosh Encyclopedia |
ਜਪੋ. ਜਾਪ ਕਰੋ. “ਮਨੁ, ਜਾਪਹੁ ਰਾਮ ਗੁਪਾਲ.” (ਕਾਨ ਮਃ ੪ ਪੜਤਾਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|