Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāl. 1. ਜੀਵਾਂ ਨੂੰ ਫਸਾ ਕੇ ਫੜਨ ਲਈ ਬਣਾਈ ਧਾਗੇ ਅਤਵਾ ਹੋਰ ਵਸਤੂ ਨਾਲ ਬਣਾਈ ਫਾਹੀ, ਫਾਹੀ (ਫੰਧਾ)। 2. ਬੰਧਨ। 1. net, mesh. 2. trap, noose. ਉਦਾਹਰਨਾ: 1. ਆਪ ਜਾਲ ਮਣਕੜਾ ਆਪੇ ਅੰਦਰਿ ਲਾਲੁ ॥ Raga Sireeraag 1, 25, 2:2 (P: 23). ਆਲ ਜਾਲ ਮਾਇਆ ਜੰਜਾਲ ॥ (ਘਰ ਦੇ ਫੰਧੇ ਭਾਵ ਘਰ ਦੇ ਧੰਦੇ ਤੇ ਬੰਧਨ). Raga Gaurhee 5, Sukhmanee 21, 7:5 (P: 292). 2. ਗੁਰਿ ਪੂਰੈ ਤਾ ਕੇ ਕਾਟੇ ਜਾਲ ॥ Raga Gaurhee 5, 82, 4:4 (P: 180).
|
SGGS Gurmukhi-English Dictionary |
[1. H. P. v. 2. Sk. n.] 1. burn. 2. net
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਝਰੋਖਾ। 2. ਜੀਵਾਂ ਨੂੰ ਫਸਾਉਣ ਲਈ ਤੰਤੂਆਂ (ਤੰਦਾਂ-ਤਾਗਿਆਂ) ਦੀ ਬਣਾਈਹੋਈ ਫਾਸੀ. “ਮਛੁਲੀ ਜਾਲ ਨ ਜਾਣਿਆ.” (ਸ੍ਰੀ ਅ: ਮਃ ੧) 3. ਪੀਲੂ ਦਾ ਦਰਖ਼ਤ. ਮਾਲ. ਬਣ. “ਜਾਲ ਬਿਰਛ ਕੀ ਛਾਯਾ ਹੇਰੀ.” (ਗੁਪ੍ਰਸੂ) 4. ਸਮੁਦਾਯ. ਗਰੋਹ. “ਨਾਸ ਭਏ ਅਘ ਜਾਲ.” (ਗੁਪ੍ਰਸੂ) 5. ਅਹੰਕਾਰ। 6. ਅੱਖ ਦਾ ਜਾਲਾ. “ਧੁੰਧ ਜਾਲ ਪ੍ਰਵਾਲ ਖਾਂਸੀ.” (ਸਲੋਹ) ਦੇਖੋ- ਪ੍ਰਵਾਲ ੩। 7. ਅ਼. [جعل] ਜਅ਼ਲ ਝੂਠੀ ਬਣਾਉਟ। 5. ਫ਼ਰੇਬ. ਧੋਖਾ. “ਜਾਲ ਅਨੇਕ ਨਿਸਾਚਰ ਕਰੇ.” (ਸਲੋਹ) 9. ਸਿੰਧੀ. ਜ਼ਾਲ. ਇਸਤ੍ਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|