Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāle. 1. ਜਾਲ ਵਿਚ। 2. ਸਾੜੇ। 3. ਬਾਲੇ, ਜਗਾਏ, ਪ੍ਰਜਵਲਤ ਕਰੇ। 1. noose, trap. 2. burn. 3. kindle, light. ਉਦਾਹਰਨਾ: 1. ਅੰਧਾ ਭੂਲਿ ਪਇਆ ਜਮ ਜਾਲੇ ॥ (ਜਾਲ ਵਿਚ). Raga Maajh 1, Vaar 4, Salok, 1, 2:3 (P: 139). 2. ਨਾਨਕੁ ਸਿਖ ਦੇਇ ਮਨ ਪ੍ਰੀਤਮ ਸਾਧਸੰਗਿ ਭ੍ਰਮੁ ਜਾਲੇ ॥ Raga Sireeraag 5, Chhant 2, 1:6 (P: 79). 3. ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ ॥ Raga Aaasaa 1, 35, 4:1 (P: 359).
|
|