Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāvaṯ(u). 1. ਜਦ ਤੱਕ। 2. ਜਾਂਦਾ, ਗਮਨ ਕਰਦਾ ਭਾਵ ਮਰਦਾ। 1. till, until. 2. going, departing, dying. ਉਦਾਹਰਨਾ: 1. ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ ॥ Raga Maajh 1, Vaar 23 Salok 2, 2:1 (P: 148). 2. ਆਵਤੁ ਕਿਨੈ ਨ ਰਾਖਿਆ ਜਾਵਤੁ ਕਿਉ ਰਾਖਿਆ ਜਾਇ ॥ Raga Parbhaatee 1, 8, 1:1 (P: 1329).
|
|