Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jẖolī. ਫਕੀਰਾਂ ਦੀ ਭਿਖਿਆ ਮੰਗਣ ਦੀ ਗੁਥਲੀ। begger's bag. ਉਦਾਹਰਨ: ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥ Japujee, Guru Nanak Dev, 28:1 (P: 6).
|
Mahan Kosh Encyclopedia |
ਸੰ. ਦੋਲਿਕਾ ਅਥਵਾ- ਝੌਲਿਕ. ਨਾਮ/n. ਛੋਟਾ ਝੋਲਾ. ਥੈਲੀ। 2. ਫ਼ਕੀਰਾਂ ਦੀ ਭਿਖ੍ਯਾ ਮੰਗਣ ਦੀ ਗੁਥਲੀ. “ਮੁੰਦਾ ਸੰਤੋਖੁ ਸਰਮੁ ਪਤੁ ਝੋਲੀ.” (ਜਪੁ) 3. ਕੱਛ ਪਜਾਮੇ ਆਦਿ ਦਾ ਆਸਣ। 4. ਪਹਿਰੇ ਹੋਏ ਵਸਤ੍ਰ ਦਾ ਪੇਟ ਅੱਗੇ ਦਾ ਲਟਕਦਾ ਭਾਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|