Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧarā-ī. ਤਾਰ ਦਿਤੀ, ਪਾਰ ਲਗਾ ਦਿਤੀ । ferried across. ਉਦਾਹਰਨ: ਅੰਚਲਿ ਲਾਇ ਸਭ ਸਿਸਟਿ ਤਰਾਈ ॥ Raga Maajh 5, 48, 4:1 (P: 108).
|
English Translation |
m.f. process of, wages for wetting, dampening, sprinkling; plain below foot-hills;.
|
Mahan Kosh Encyclopedia |
ਨਾਮ/n. ਪਹਾੜ ਦੀ ਜੜ ਪਾਸ ਦਾ ਮੈਦਾਨ, ਜਿਸ ਥਾਂ ਤਰਾਵਤ ਰਹਿਂਦੀ ਹੈ। 2. ਪਹਾੜ ਦੀ ਘਾੱਟੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|