Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧinā. 1. ਉਨ੍ਹਾਂ ਨੂੰ। 2. ਉਨ੍ਹਾਂ ਦਾ/ਦੇ। 1. to them. 2. theirs.
ਉਦਾਹਰਨਾ:
1. ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖ ਹੋਇ ॥ Raga Sireeraag 1, 23, 2:1 (P: 22).
2. ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ ॥ Raga Sireeraag 3, 35, 4:2 (P: 26).
ਉਦਾਹਰਨ:
ਸਬਦੁ ਵਿਸਾਰਨਿ ਤਿਨਾ ਠਉਰੁ ਨ ਠਾਉ ॥ (ਉਨ੍ਹਾਂ ਦਾ). Raga Maajh 3, Asatpadee 23, 5:1 (P: 123).
ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ ॥ (ਉਨ੍ਹਾਂ ਦੇ). Raga Gaurhee 4, Vaar 10ਸ, 4, 1:4 (P: 305).
ਬਿਰਥਾ ਜਨਮੁ ਤਿਨਾ ਜਿਨ੍ਹ੍ਹੀ ਨਾਮੁ ਵਿਸਾਰਿਆ॥ (ਉਨ੍ਹਾਂ ਦਾ). Raga Aaasaa 4, 64, 3:1 (P: 369).

SGGS Gurmukhi-English Dictionary
[P. pro.] They
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪੜਨਾਂਵ/pron. ਉਨ੍ਹਾਂ ਨੂੰ. ਉਨ੍ਹਾਂ. “ਤਿਨਾ ਅਨੰਦੁ ਸਦਾ ਸੁਖੁ ਹੈ.” (ਸ੍ਰੀ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits