Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧe. 1. ਦੇ। 2. ਤੋਂ। 3. ਦੁਆਰਾ, ਰਾਹੀਂ। 4. ਉਨ੍ਹਾਂ ਦੇ। 5. ਓਹ। 6. 'ਅਤੇ' ਦਾ ਸੰਖੇਪ। 1. its. 2. from, beyond, since, by. 3. through, by means of. 4. their. 5. they. 6. over, and.
ਉਦਾਹਰਨਾ:
1. ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥ Japujee, Guru Nanak Dev, 16:12 (P: 3).
2. ਤਿਸ ਤੇ ਹੋਏ ਲਖ ਦਰਿਆਉ ॥ Japujee, Guru Nanak Dev, 16:21 (P: 3).
ਗੁਰ ਤੇ ਬਾਹਰਿ ਕਿਛੁ ਨਹੀ ਗੁਰ ਕੀਤਾ ਲੋੜੇ ਸੁ ਹੋਇ ॥ (ਤੋਂ). Raga Sireeraag 5, 99, 2:4 (P: 52).
ਤਨੁ ਹੈਮੰਚਲਿ ਗਾਲੀਐ ਭੀ ਮਨੁ ਤੇ ਰੋਗੁ ਨ ਜਾਇ ॥ (ਤੋਂ). Raga Sireeraag 1, Asatpadee 14, 3:2 (P: 62).
ਜਬ ਤੇ ਸਾਧੂ ਸੰਗਤਿ ਪਾਏ ॥ Raga Maajh 5, 24, 4:1 (P: 101).
3. ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥ (ਸਦਕਾ). Raga Dhanaasaree 1, Sohlay, 3, 4:2 (P: 13).
ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥ (ਗੁਰੂ ਦੀ ਰਾਹੀਂ, ਗੁਰੂ ਤੋਂ ਗੁਰੂ ਦੁਆਰਾ). Raga Gaurhee 5, Sohlay, 5, 3:1 (P: 13).
ਗੁਰ ਤੇ ਨਿਰਮਲੁ ਜਾਣੀਐ ਨਿਰਮਲ ਦੇਹ ਸਰੀਰੁ ॥ (ਦੁਆਰਾ, ਰਾਹੀਂ). Raga Sireeraag 1, Asatpadee 7, 1:1 (P: 57).
4. ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥ Japujee, Guru Nanak Dev, 38ਸ:6 (P: 8).
5. ਖਸਮੁ ਵਿਸਾਰਹਿ ਤੇ ਕਮਜਾਤਿ ॥ Raga Aaasaa 1, Sodar, 3, 4:3 (P: 10).
6. ਖਟੁ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਇ ॥ Raga Sireeraag 5, 26, 5:3 (P: 70).

SGGS Gurmukhi-English Dictionary
[P. pro.] They, those, P. prep. From, out of, through, by means of
SGGS Gurmukhi-English Data provided by Harjinder Singh Gill, Santa Monica, CA, USA.

English Translation
(1) conj. same as ਅਤੇ, and. (2) prep adv. same as ਉਤੇ ਰਅ.

Mahan Kosh Encyclopedia

ਪੜਨਾਂਵ/pron. ਉਹ ਦਾ ਬਹੁ ਵਚਨ. ਵੇ. ਓਹ. ਵਹ. “ਤੇ ਸਾਧੂ ਹਰਿ ਮੇਲਹੁ ਸੁਆਮੀ.” (ਭੈਰ ਮਃ ੪) 2. ਵ੍ਯ. ਸੇ. ਤੋਂ. “ਆਸ ਅੰਦੇਸੇ ਤੇ ਨਿਹਕੇਵਲ.” (ਵਾਰ ਆਸਾ) 3. ਅਤੇ ਦਾ ਸੰਖੇਪ. “ਅੰਗਦ ਗੁਰੁ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ.” (ਚੰਡੀ ੩) 4. ਕ੍ਰਿ. ਵਿ. ਉੱਤੇ (ਉੱਪਰ) ਦਾ ਸੰਖੇਪ. “ਚੜੇ ਰਥੀਂ ਗਜ ਘੋੜਿਈਂ ਮਾਰ ਭੁਇ ਤੇ ਤਾਰੇ.” (ਚੰਡੀ ੩) 5. ਸੰ. ਤੁਮ ਸੇ. ਤ੍ਵਯਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits