Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏa-i-āl. 1. ਦਇਆ ਵਾਨ, ਮੇਹਰਬਾਨ, ਰਹੀਮ। 2. ਦੇਣ ਵਾਲਾ, ਦਾਤਾਰ। 1. compassionate, merciful. 2. bestower.
ਉਦਾਹਰਨਾ:
1. ਦ੍ਰਿਸਟਿ ਧਾਰਿ ਮਨਿ ਤਨਿ ਵਸੈ ਦਇਆਲ ਪੁਰਖੁ ਮਿਹਰਵਾਨੁ ॥ Raga Sireeraag 5, 88, 3:3 (P: 49).
ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ ॥ Raga Sireeraag 5, Chhant 3, 5:5 (P: 81).
2. ਸਭਿ ਜਾਚਿਕ ਪ੍ਰਭ ਤੁਮ੍ਹ੍ਹ ਦਇਆਲ ॥ Raga Basant 5, 4, 1:3 (P: 1181).

Mahan Kosh Encyclopedia

ਦੇਖੋ- ਦਇਆਰ 1. “ਦਇਆਲ, ਤੇਰੈ ਨਾਮਿ ਤਰਾ.” (ਧਨਾ ਮਃ ੧) 2. ਦੇਣ ਵਾਲਾ. ਦਾਤਾਰ. “ਸਭਿ ਜਾਚਕ, ਪ੍ਰਭੁ ਤੁਮ ਦਇਆਲ.” (ਬਸੰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits