Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏare. ਬੂਹੇ, ਦਰਵਾਜੇ। door, gate. ਉਦਾਹਰਨ: ਹਰਿ ਦਰੇ ਹਰਿ ਦਰਿ ਸੋਹਨਿ ਤੇਰੇਭਗਾ ਪਿਆਰੇ ਰਾਮ ॥ ਆਸਾ 5, Chhant 2, 3:1 (P: 453).
|
Mahan Kosh Encyclopedia |
ਦਰਬਾਰ ਵਿੱਚ. “ਹਰਿ ਦਰੇ ਹਰਿ ਦਰਿ ਸੋਹਨਿ ਤੇਰੇ ਭਗਤ.” (ਆਸਾ ਮਃ ੫) ਕਰਤਾਰ ਦੇ ਦ੍ਵਾਰ ਅਤੇ ਦਰਬਾਰ ਵਿੱਚ। 2. ਦਰਾ ਦਾ ਬਹੁਵਚਨ। 3. ਦਲੇ. ਦਰੜੇ. “ਦਰੇ ਗਏ ਸੈਨਾ ਕੇ ਧਾਵਤ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|