Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏikẖā-ī-ai. 1. ਦਿਖਾਉਂਦਾ ਹੈ। 2. ਦਿਸਦਾ ਹੈ। 3. ਦਿਖਾਓ, ਦੇਓ। ਉਦਾਹਰਨਾ: 1. ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ ॥ Raga Sireeraag 1, 12, 4:3 (P: 18). 2. ਘਟਿ ਅਵਖਟਿ ਰਵਿਆ ਸਭ ਠਾਈ ਹਰਿ ਪੂਰਨ ਬ੍ਰਹਮੁ ਦਿਖਾਈਐ ॥ Raga Devgandhaaree 5, 1, 8:2 (P: 528). 3. ਨਾਨਕੁ ਪਇਅੰਪੈ ਸੰਤ ਸਰਣੀ ਮੋਹਿ ਦਰਸੁ ਦਿਖਾਈਐ ॥ Raga Bihaagarhaa 5, Chhant 2, 3:6 (P: 543).
|
|