Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏūjā. 1. ਹੋਰ। 2. ਦ੍ਵੈਤ (ਭਾਵ)। 3. ਦੂਸਰਾ। 4. ਸੰਸਾਰ, ਜਨਮ ਮਰਨ ਦਾ ਗੇੜ (ਭਾਵ)। 1. anyother, no other. 2. duality. 3. other, second, else. 4. world i.e. cycle of birth and death.
ਉਦਾਹਰਨਾ:
1. ਤੁਝ ਬਿਨੁ ਦੂਜਾ ਕੋਈ ਨਾਹਿ ॥ Raga Aaasaa 4, So-Purakh, 2, 2:2 (P: 11).
ਜਿਉ ਭਾਵੈ ਤਿਉ ਰਾਖੁ ਤੂ ਮੈ ਅਵਰੁ ਨ ਦੂਜਾ ਕੋਇ ॥ Raga Sireeraag 1, 16, 1:2 (P: 20).
ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ ॥ Raga Maajh 5, Baaraa Maaha-Maajh, 13:6 (P: 136).
2. ਮਨ ਰੇ ਦੂਜਾ ਭਾਉ ਚੁਕਾਇ ॥ Raga Sireeraag 3, 52, 1:1 (P: 33).
ਦੂਜਾ ਖੇਲੁ ਕਰਿ ਦਿਖਲਾਇਆ ॥ (ਦ੍ਵੈਤ ਭਾਵ ਵਾਲਾ ਖੇਲ). Raga Sireeraag 1, Asatpadee 28, 20:2 (P: 73).
ਦੂਜਾ ਮਾਰਿ ਮਨੁ ਸਚਿ ਸਮਾਣਾ ॥ Raga Maajh 3, 18, 8:2 (P: 120).
ਦੂਜਾ ਮਾਰਿ ਸਬਦਿ ਪਛਾਤਾ ॥ Raga Gaurhee 1, Asatpadee 5, 6:2 (P: 223).
3. ਹਰਿ ਇਕੋ ਦਾਤਾ ਵਰਤਦਾ ਦੂਜਾ ਅਵਰੁ ਨ ਕੋਇ ॥ Raga Sireeraag 3, 57, 2:1 (P: 36).
ਉਦਾਹਰਨ:
ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ ॥ Raga Maajh 1, Vaar 3:1 (P: 139).
ਏਕੁ ਸਬਦੁ ਦੂਜਾ ਹੋਰੁ ਨਾਸਤਿ ਕੰਦ ਮੂਲਿ ਮਨੁ ਲਾਵਸਿਤਾ ॥ Raga Gaurhee 1, 15, 1:2 (P: 155).
4. ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ ॥ Raga Sireeraag 1, Pahray 2, 2:6 (P: 75).

SGGS Gurmukhi-English Dictionary
[P. adj.] The second
SGGS Gurmukhi-English Data provided by Harjinder Singh Gill, Santa Monica, CA, USA.

English Translation
adj.m. second; other, next, alternate.

Mahan Kosh Encyclopedia

ਵਿ. ਦ੍ਵਿਤੀਯ. ਦੂਸਰਾ. “ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ.” (ਮਃ ੫ ਵਾਰ ਗਉ ੧) 2. ਨਾਮ/n. ਦ੍ਵੈਤਭਾਵ. “ਦੂਜਾ ਜਾਇ ਇਕਤੁ ਘਰਿ ਆਨੈ.” (ਸਿਧਗੋਸਟਿ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits