Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖārī-an(u). 1. ਕੀਤੀ। 2. ਸਿਰਜੀ, ਬਣਾਈ। 1. shows. 2. created. 1, ਉਦਾਹਰਨ: ਜਿਨ ਕਉ ਕਿਰਪਾ ਧਾਰੀਅਨੁ ਤਿਨਾ ਸਤਿਗੁਰੁ ਮਿਲਿਆ ਆਇ ॥ Salok 3, 18:1 (P: 1414). 2. ਸਚੀ ਕੁਦਰਤਿ ਧਾਰੀਅਨੁ ਸਚਿ ਸਿਰਜਿਓਨੁ ਜਹਾਨੁ ॥ Raga Sireeraag 5, 86, 4:2 (P: 48).
|
|