Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖāv-hi. ਦੌੜਦੇ/ਭਟਕਦੇ । fly, run, wander. ਉਦਾਹਰਨ: ਦਹ ਦਿਸਿ ਧਾਵਹਿ ਕਰਮਿ ਲਿਖਿਆਸੁ ॥ (ਦੌੜਦੇ/ਭਟਕਦੇ ਫਿਰਨ). Raga Gaurhee 1, 6, 3:4 (P: 152). ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ ॥ (ਦੌੜੇ/ਭਟਕਦੇ ਫਿਰਦੇ). Raga Gaurhee 5, Sukhmanee 5, 5:5 (P: 269).
|
|