Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖi-ānī. ਧਿਆਨ/ਸੁਰਤ ਲਾਉਣ ਵਾਲਾ, ਧਿਆਨ ਵਿਚ ਲਗਾ ਹੋਇਆ। contemplator, visualizer; theologian. ਉਦਾਹਰਨ: ਗਿਆਨੀ ਧਿਆਨੀ ਗੁਰ ਗੁਰਹਾਈ ॥ Raga Aaasaa 1, Sodar, 2, 2:3 (P: 9). ਜੋ ਇਸ ਮਾਰੇ ਸੁ ਸਹਜ ਧਿਆਨੀ ॥ (ਅਸਲ ਧਿਆਨ ਵਾਲਾ). Raga Gaurhee 5, Asatpadee 5, 5:4 (P: 238). ਗਰਭ ਕੁੰਡਲ ਮਹਿ ਉਰਧ ਧਿਆਨੀ ॥ (ਧਿਆਨ ਵਿਚ ਬੈਠਾ). Raga Maaroo 1, Solhaa 7, 5:1 (P: 1027).
|
English Translation |
adj. meditator.
|
|