Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖarohan(i). ਠਗਨੀ ਨੇ, ਧੋਖੇ ਬਾਜਾਂ ਨੇ। deceit/cheat woman. ਉਦਾਹਰਨ: ਸਾਧਿਕ ਸਿਧ ਸੁਰਦੇਵ ਮਨੁਖਾ ਬਿਨੁ ਸਾਧੂ ਸਭਿ ਧ੍ਰੋਹਨਿ ਧ੍ਰੋਹੇ ॥ Raga Aaasaa 5, 1, 1:2 (P: 370).
|
Mahan Kosh Encyclopedia |
(ਧ੍ਰੋਹਨੀ) ਸੰ. ਦ੍ਰੋਹਿਣੀ. ਵਿ. ਵੈਰ ਕਰਨ ਵਾਲੀ. ਅਸ਼ੁਭ ਚਿਤਵਨ ਵਾਲੀ। 2. ਭਾਵ- ਮਾਇਆ. “ਬਿਨ ਸਾਧੂ ਸਭਿ ਧ੍ਰੋਹਨਿ ਧ੍ਰੋਹੇ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|