Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺiḏẖ(i). 1. ਨਿਧੀਆਂ। 2. ਖਜ਼ਾਨਾ, ਭੰਡਾਰ। 1. nine treasures. 2. treasure.
ਉਦਾਹਰਨਾ:
1. ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ ॥ Raga Sireeraag 1, 13, 2:3 (P: 19).
ਨਿਧਿ ਸਿਧਿ ਰਿਧਿ ਹਰਿ ਹਰਿ ਹਰਿ ਮੇਰੈ ॥ (ਨੌ ਨਿਧੀਆਂ). Raga Maajh 5, 23, 1:1 (P: 101).
2. ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤਿ ਨਿਧਿ ਮਾਨਿਆ ॥ Raga Sireeraag 5, Chhant 3, 3:4 (P: 81).
ਸਾਧਸੰਗਿ ਪਾਈਐ ਨਿਧਿ ਨਾਮਾ ॥ Raga Gaurhee 5, 116, 2:1 (P: 189).

SGGS Gurmukhi-English Dictionary
[Sk. P. n.] Treasure
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਨਾਮ/n. ਖ਼ਜ਼ਾਨਾ. ਕੋਸ਼. “ਨਿਧਿ ਨਾਮੁ ਨਾਨਕ ਮੋਰੈ.” (ਆਸਾ ਪੜਤਾਲ ਮਃ ੫) 2. ਦੱਬਿਆ ਹੋਇਆ ਧਨ। 3. ਕੁਬੇਰ ਦੇ ਨੌ ਰਤਨ. ਨੌ ਖ਼ਜ਼ਾਨੇ. ਦੇਖੋ- ਨਉ ਨਿਧਿ। 4. ਨੌਂ ਗਿਣਤੀ ਦਾ ਬੋਧਕ, ਕ੍ਯੋਂਕਿ ਨਿਧੀਆਂ ਨੌ ਹਨ। 5. ਸਮੁੰਦਰ। 6. ਘਰ. ਨਿਵਾਸਸ੍‌ਥਾਨ. “ਗੁਣਨਿਧਿ ਗਾਇਆ.” (ਆਸਾ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits