Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺivār(u). 1. ਦੂਰ ਕਰੋ। 2. ਦੂਰ ਕਰਨ ਵਾਲਾ। 1. remove, dispel. 2. dispeller. ਉਦਾਹਰਨਾ: 1. ਮਾਤਾ ਨਰਸਿੰਘ ਕਾ ਰੂਪੁ ਨਿਵਾਰੁ ॥ Raga Bhairo 3, Asatpadee 1, 11:2 (P: 1154). 2. ਕਲਿਪ ਤਰੁ ਰੋਗ ਬਿਦਾਰੁ ਸੰਸਾਰ ਤਾਪ ਨਿਵਾਰੁ ਆਤਮਾ ਤ੍ਰਿਬਿਧਿ ਤੇਰੈ ਏਕ ਲਿਵਤਾਰ ॥ Sava-eeay of Guru Angad Dev, 3:4 (P: 1391).
|
|