Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parānī. ਪ੍ਰਾਣਵੰਤ, ਜੀਵ, ਮਨੁੱਖ । O! mortal. ਉਦਾਹਰਨ: ਅੰਤਰਿ ਲਹਰਿ ਲੋਭਾਨ ਪਰਾਨੀ ਸੋ ਪ੍ਰਭੁ ਚਿਤਿ ਨ ਆਵੈ ॥ Raga Sireeraag 5, Pahray 4, 3:3 (P: 77). ਸਿਮਰਹੁ ਹਰਿ ਹਰਿ ਨਾਮੁ ਪਰਾਨੀ ॥ (ਹੇ ਮਨੁੱਖ). Raga Gond 5, 22, 1:1 (P: 615). ਕਾਚੀ ਪਾਕੀ ਬਾਢਿ ਪਰਾਨੀ ॥ Raga Aaasaa 5, 19, 1:2 (P: 375).
|
|