Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Poṯ(u). ਜਹਾਜ਼, ਨਉਕਾ। ship, boat. ਉਦਾਹਰਨ: ਹਰਿ ਹਰਿ ਨਾਮੁ ਪੋਤੁ ਬੋਹਿਥਾ ਖੇਵਟੁ ਸਬਦੁ ਗੁਰੁ ਪਾਰਿ ਲੰਘਈਆ ॥ Raga Bilaaval 4, Asatpadee 1, 4:1 (P: 833).
|
Mahan Kosh Encyclopedia |
ਨਾਮ/n. ਜਹਾਜ਼. ਦੇਖੋ- ਪੋਤ 4. “ਹਰਿ ਹਰਿ ਨਾਮੁ ਪੋਤੁ ਹੈ ਮੇਰੀ ਜਿੰਦੁੜੀਏ.” (ਬਿਹਾ ਛੰਤ ਮਃ ੪) 2. ਦੇਖੋ- ਪੋਤੁਬੋਹਿਥ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|