Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pārān. ਸਵਾਸ, ਜਿੰਦ ਜਾਨ, ਜੀਵਨ। mainstay, very life.
ਉਦਾਹਰਨ:
ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ ॥ (ਭਾਵ ਜੀਵਨ). Raga Sireeraag 5, 79, 1:2 (P: 45).
ਮੈਂ ਗੁਰ ਬਿਨੁ ਅਵਰੁ ਨ ਕੋਈ ਬੇਲੀ ਗੁਰੁ ਸਤਿਗੁਰੁ ਪ੍ਰਾਣ ਹਮ੍ਹ੍ਹਾਰੇ ॥ (ਜਿੰਦ ਜਾਨ). Raga Vadhans 4, Chhant 3, 4:4 (P: 574).
ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ੍ਹ੍ਹ ਬਿਧਿ ਸਾਹਿਬੁ ਰਵਤੁ ਰਹੈ ॥ (ਸਵਾਸ). Raga Soohee 1, 1, 3:2 (P: 728).
ਸੰਤਨ ਕੇ ਪ੍ਰਾਣ ਅਧਾਰ ॥ (ਜੀਵਨ ਦਾ). Raga Raamkalee 5, 38, 32:3 (P: 895).

SGGS Gurmukhi-English Dictionary
[P. n.] Breath
SGGS Gurmukhi-English Data provided by Harjinder Singh Gill, Santa Monica, CA, USA.

English Translation
n.m. vital air, breath, life force, life, soul; energy, strength.

Mahan Kosh Encyclopedia

ਸੰ. ਨਾਮ/n. ਸ੍ਵਾਸ. ਦਮ. “ਪ੍ਰਾਣ ਮਨ ਤਨ ਜੀਅ ਦਾਤਾ.” (ਗਉ ਛੰਤ ਮਃ ੫) 2. ਵਿਦ੍ਵਾਨਾਂ ਨੇ ਪ੍ਰਾਣ ਦੇ ਦਸ ਭੇਦ ਮੰਨੇ ਹਨ. ਦੇਖੋ- ਦਸ ਪ੍ਰਾਣ। 3. ਜੀਵਨ। 4. ਮਨ. ਚਿੱਤ. “ਜਿਸ ਸੰਗਿ ਲਾਗੇ ਪ੍ਰਾਣ.” (ਫੁਨਹੇ ਮਃ ੫) 5. ਬਲ. ਸ਼ਕਤਿ। 6. ਬ੍ਰਹਮ. ਪਰਮਾਤਮਾ। 7. ਘੀ. ਘ੍ਰਿਤ। 8. ਸਮੇ (ਵੇਲੇ) ਦਾ ਇੱਕ ਪ੍ਰਮਾਣ, ਜਿਤਨੇ ਵਿੱਚ ਵੀਹ ਲਘੁ ਅਤੇ ਦਸ ਗੁਰੁ ਉੱਚਾਰਣ ਕੀਤੇ ਜਾਣ. “ਦਸ ਗੁਰੁ ਸਮ ਇਕ ਪ੍ਰਾਣ ਹ੍ਵੈ, ਖਟ ਅਸੁ ਸਮ ਪਲ ਏਕ। ਸਾਠ ਪਲੋਂ ਕੀ ਇਕ ਘੜੀ ਯਹ ਕਵਿ ਕਾਲ ਵਿਵੇਕ॥” (ਗਣ ਪ੍ਰਸ੍ਤਾਰ ਚੰਦ੍ਰਿਕਾ) ਦੇਖੋ- ਕਾਲ ਪ੍ਰਮਾਣ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits