Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fūlī. 1. ਫੁੱਟੀ ਹੋਈ। 2. ਖਿੜੀ, ਪ੍ਰਫੁਲਿਤ ਹੋਈ। 3. ਮਾਨਮਤੀ ਹੋਈ, ਅੰਹਕਾਰੀ ਹੋਈ। 1. blossomed. 2. bears fruit. 3. puffed up. ਉਦਾਹਰਨਾ: 1. ਤੂੰ ਪੇਡੁ ਸਾਖ ਤੇਰੀ ਫੂਲੀ ॥ Raga Maajh 5, 28, 1:1 (P: 102). 2. ਸਗਲੀ ਫੂਲੀ ਨਿਫਲ ਨ ਕਾਈ ॥ Raga Aaasaa 5, 56, 3:2 (P: 385). 3. ਮਾਟੀ ਫੂਲੀ ਰੂਪੁ ਬਿਕਾਰੁ ॥ Raga Basant 1, Asatpadee 1, 6:2 (P: 1187).
|
|