Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bach. ਬਚਨ। word. ਉਦਾਹਰਨ: ਮਨ ਬਚ ਕ੍ਰਮ ਗੋਵਿੰਦ ਅਧਾਰੁ ॥ Raga Gaurhee 5, 155, 3:1 (P: 197).
|
English Translation |
v. imperative form of ਬਚਣਾ beware, look out.
|
Mahan Kosh Encyclopedia |
ਦੇਖੋ- ਵਚ। 2. ਸੰ. ਵਚਾ. ਇੱਕ ਦਵਾਈ, ਜਿਸ ਦਾ ਅ਼ਰਬੀ ਨਾਂਉ [[وج ਵਜ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਇਹ ਬਲਗਮ ਘਟਾਉਂਦੀ ਅਤੇ ਕਾਮ ਸ਼ਕਤਿ ਨੂੰ ਵਧਾਂਉਂਦੀ ਹੈ. ਤੋਤਲਾਪਨ ਦੂਰ ਕਰਦੀ ਹੈ. ਅਧਰੰਗ ਆਦਿ ਰੋਗਾਂ, ਦੰਦਾਂ ਅਤੇ ਅੱਖਾਂ ਦੀਆਂ ਬੀਮਾਰੀਆਂ ਵਿੱਚ ਵਰਤਣੀ ਬਹੁਤ ਲਾਭਦਾਇਕ ਹੈ. Acorus Calamus। 3. ਪੂੰਗ. ਬਹੁਤ ਸਾਰੇ ਬੱਚੇ. ਜਿਵੇਂ- ਟਿੱਡ (ਆਹਣ) ਦੀ ਬਚ। 4. ਬਚਣਾ ਕ੍ਰਿਯਾ ਦਾ ਅਮਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|