Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Banaj. ਵਿਉਪਾਰ। trade, business. ਉਦਾਹਰਨ: ਮੋਹਿ ਐਸੇ ਬਨਜ ਸਿਉ ਨਹੀਨ ਕਾਜੁ ॥ Raga Basant, Kabir, 6, 1:1 (P: 1195).
|
SGGS Gurmukhi-English Dictionary |
[H. n.] (from Sk. Vānijaya) trade, business
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਵਾਣਿਜ੍ਯ. ਵ੍ਯਾਪਾਰ. “ਮੋਹਿ ਐਸੇ ਬਨਜ ਸਿਉ ਨਹੀਨ ਕਾਜੁ.” (ਬਸੰ. ਕਬੀਰ) 2. ਵਨ (ਜਲ) ਤੋਂ ਉਪਜਿਆ ਕਮਲ. “ਜਨੁ ਬਨ ਬਨਜਹਿ ਹਨ੍ਯੋ ਤੁਖਾਰੂ.” (ਨਾਪ੍ਰ) ਮਾਨੋ ਕਮਲਾਂ ਦੇ ਬਾਗ ਨੂੰ ਬਰਫ ਨੇ ਮਾਰਦਿੱਤਾ ਹੈ। 3. ਵਨ (ਜੰਗਲ) ਤੋਂ ਉਤਪੰਨ ਹੋਇਆ. ਜੰਗਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|