Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Basā-i. 1. ਵਸਾਉਂਦਾ। 2. ਵਸ ਚਲਣਾ, ਜ਼ੋਰ ਚਲਣਾ, ਪੇਸ਼ ਜਾਣਾ। 1. enshrines, abodes. 2. power.
ਉਦਾਹਰਨਾ:
1. ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ ਬਸਾਇ ॥ Raga Gaurhee 5, Baavan Akhree, 52:4 (P: 261).
ਚਰਨਾਰਬਿੰਦ ਬਸਾਇ ਹਿਰਦੈ ਬਹੁਰਿ ਜਨਮ ਨ ਮਾਰ ॥ (ਵਾਸਾ ਲਵੇ). Raga Saarang 5, 126, 1:2 (P: 1228).
2. ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥ Raga Sorath 4, Vaar 24, Salok, 3, 1:2 (P: 651).
ਮੇਰੋ ਚਪਲ ਬੁਧਿ ਸਿਉ ਕਹਾ ਬਸਾਇ ॥ Raga Basant, Kabir, 5, 1:2 (P: 1194).

SGGS Gurmukhi-English Dictionary
[Var.] From Basâ
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਸਾਕੇ. ਵਾਸ ਕਰਾਕੇ. “ਮਨ ਮਾਹਿ ਬਸਾਇ.” (ਗੁਪ੍ਰਸੂ) 2. ਵਸ਼ ਚਲਦਾ. “ਚਪਲ ਬੁਧਿ ਸਿਉ ਕਹਾ ਬਸਾਇ?” (ਬਸੰ ਕਬੀਰ) “ਕਾਲੈ ਕਾ ਕਿਛੁ ਨ ਬਸਾਇ.” (ਮਃ ੩ ਵਾਰ ਸੋਰ) 3. ਆਬਾਦ ਕਰਕੇ। 4. ਵਰਖਾ ਕੇ. ਵਰਖਾ ਕਰਕੇ। 5. ਵਰਸਦਾ ਹੈ. ਵਰ੍ਹਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits